ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ ਚੱਲ ਮੇਰਾ ਪੁੱਤ ਦਾ ਨਵਾਂ ਗੀਤ ਹੋਇਆ ਸਾਂਝਾ : ਬੱਦਲਾਂ ਦੇ ਕਾਲਜੇ

ਕੁਝ ਸਮੇਂ ਪਹਿਲਾਂ ਹੀ ਫਿਲਮ ਚੱਲ ਮੇਰਾ ਪੁੱਤ ਦੇ ਰਿਲੀਜ਼ ਹੋਏ ਟਰੇਲਰ ਨੂੰ ਦਰਸ਼ਕਾਂ ਨੇ ਉਮੀਦ ਤੋਂ ਕਾਫੀ ਵੱਧ ਪਿਆਰ ਦਿੱਤਾ | ਹਾਲ ਹੀ ‘ਚ ਫਿਲਮ ਦੇ ਪ੍ਰੋਡੂਸਰ ਵਲੋਂ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕਿੱਤਾ ਗਿਆ ਜਿਸ ਦਾ ਨਾਂ ਹੈ ਬੱਦਲਾਂ ਦੇ ਕਾਲਜੇ | ਇਹ ਇਕ ਟ੍ਰੈਡੀਸ਼ਨਾਲ ਬੀਟ ਗੀਤ ਹੈ ਜੋ ਕਿ ਅਸੀਂ ਜਾਣਦੇ ਹੀ ਹਾਂ ਕੇ ਅਮਰਿੰਦਰ ਗਿੱਲ ਵਲੋਂ ਹਰ ਵਾਰੀ ਅਲੱਗ ਫਲੇਵਰ ਸੁਨਣ ਨੂੰ ਮਿਲਦਾ ਹੈ | ਜੇ ਤਾਂ ਦਰਸ਼ਕਾਂ ਦੀ ਗੱਲ ਕਰੀਏ ਤਾਂ ਓਹਨਾ ਨੂੰ ਵੀ ਗੀਤ ਬਹੁਤ ਪਸੰਦ ਆਰਿਆ ਹੈ | ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪ ਦੀ ਆਵਾਜ਼ ਦਿੱਤੀ ਅਤੇ ਗੀਤ ਵਿਚ ਪੰਜਾਬ ਦੀ ਮਸ਼ਹੂਰ ਗਾਇਕ ਨਿਮਰਤ ਖੈਰਾ ਨੇ ਵੀ ਆਪਣੀ ਆਵਾਜ਼ ਦੇਕੇ ਗੀਤ ਨੂੰ ਖੂਬਸੂਰਤ ਬਣਾਇਆ | ਗੀਤ ਦੀ ਵੀਡੀਓ ਵਿਚ ਅਮਰਿੰਦਰ ਗਿੱਲ ਅਤੇ ਨਿਮਰਤ ਖੈਰਾ ਨਜ਼ਰ ਆਉਣਗੇ |
ਗੀਤ ਨੂੰ ਵੇਖਣ ਵਾਸਤੇ ਥੱਲੇ ਦਿੱਤੇ ਲਿੰਕ ਉੱਤੇ ਕਲਿਕ ਕਰੋ –

ਇਸ ਗੀਤ ਦੇ ਬੋਲ ਅਤੇ ਕੰਪੋਜ਼ ਮਸ਼ਹੂਰ ਲੇਖਕ ਬੰਟੀ ਬੈਂਸ ਵਲੋਂ ਕਿੱਤਾ ਗਿਆ ਹੈ | ਇਸ ਗੀਤ ਦਾ ਮਿਊਜ਼ਿਕ ਡਾਕਟਰ ਜ਼ੂਸ ਵਲੋਂ ਦਿੱਤਾ ਗਿਆ ਹੈ | ਜੇ ਤਾਂ ਅਸੀਂ ਗੱਲ ਫਿਲਮ ਦੀ ਕਰੀਏ ਤਾਂ ਫਿਲਮ 26 ਜੂਲਾਈ ਨੂੰ ਦਰਸ਼ਕਾਂ ਦੇ ਰੂਬਰੂ ਕਿਤੀ ਜਾਵੇਗੀ ਜਿਸਦੇ ਗੀਤ ਰਿਥਮ ਬੋਈਜ਼ ਦੇ ਚੈਨਲ ਵਲੋਂ ਪੇਸ਼ ਹੋਣਗੇ | ਫਿਲਮ ਦੇ ਟਰੇਲਰ ਚ ਦਿਖਾਇਆ ਗਿਆ ਹੈ ਕਿ ਅਮਰਿੰਦਰ ਗਿੱਲ ਅਤੇ ਓਹਨਾ ਦੇ ਸਾਥੀ ਕਿੰਨੀ ਮੇਹਨਤ ਕਰਦੇ ਹਨ ਵਿਦੇਸ਼ ਵਿਚ ਆਪਣੇ ਆਪ ਨੂੰ ਵਸਾਉਣ ਵਾਸਤੇ | ਇਸ ਫਿਲਮ ਵਿਚ ਅਮਰਿੰਦਰ ਗਿੱਲ , ਸਿੱਮੀ ਚਾਹਲ , ਗੁਰਸ਼ਬਦ ਅਤੇ ਹੋਰ ਵੀ ਅਦਾਕਾਰ ਪੇਸ਼ ਹੋਣਗੇ |

ਫਿਲਮ ਨੂੰ ਡਾਇਰੈਕਟ ਜਨਜੋਤ ਸਿੰਘ ਵਲੋਂ ਕਿਤਾ ਗਿਆ ਹੈ | ਫਿਲਮ ਨੂੰ ਪ੍ਰੋਡਿਊਸ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਕਿੱਤਾ ਅਤੇ ਕੋ-ਪ੍ਰੋਡੂਸਰ ਹਨ ਪ੍ਰਭਦੀਪ ਢਿੱਲੋਂ |

123 Comments

 1. Pump India June 9, 2020
 2. Nba2K20.Online June 10, 2020
 3. plumber uk June 10, 2020
 4. 토토사이트 June 11, 2020
 5. Dildo Vibrator India June 11, 2020
 6. house cleaning June 11, 2020
 7. 다음드 June 11, 2020
 8. mature xxx June 11, 2020
 9. 슈어맨 June 11, 2020
 10. Porno Star June 15, 2020
 11. g June 15, 2020
 12. helpful hints June 15, 2020
 13. g June 16, 2020
 14. Rymden 77 June 16, 2020
 15. Allena Sueyoshi June 16, 2020
 16. gai goi ba dinh June 16, 2020
 17. kynu quận 1 gái gọi June 16, 2020
 18. Alexander Coleman Kime June 17, 2020
 19. CBD Lube June 25, 2020
 20. cbd oil that works 2020 June 28, 2020
 21. opensubtitles.org June 28, 2020
 22. JerryBog June 29, 2020
 23. click to find out more June 29, 2020
 24. casino tips June 29, 2020
 25. gambling tips June 29, 2020
 26. BalanceCBD June 30, 2020
 27. Tayah Finch June 30, 2020
 28. Jack Whitfield June 30, 2020
 29. Xxx video June 30, 2020
 30. Haiden Crawford June 30, 2020
 31. best ux design June 30, 2020
 32. Florrie Gordon June 30, 2020
 33. best smm panel July 1, 2020
 34. Demi-Lee Roy July 1, 2020
 35. Veer Rush July 1, 2020
 36. estate agent tenerife July 1, 2020
 37. Lennox Byers July 1, 2020
 38. Riaz Sweeney July 2, 2020
 39. Profile July 2, 2020
 40. 우리카지노 July 2, 2020
 41. 바카라사이트 July 2, 2020
 42. Ismail Ferry July 2, 2020
 43. FangWallet July 3, 2020
 44. Ana Dawe July 3, 2020
 45. porn video July 3, 2020
 46. bermain tangkas online July 4, 2020
 47. Alex Kime Chicago July 5, 2020
 48. 토토사이트 July 6, 2020
 49. 더킹카지노 July 7, 2020
 50. reviews July 9, 2020
 51. megashop July 9, 2020
 52. Alex Kime Illinois July 9, 2020
 53. new Gothic poetry July 10, 2020
 54. best cbd oil for dogs July 10, 2020
 55. Alexander Kime July 10, 2020
 56. 메이저놀이터 July 11, 2020
 57. 안전놀이터 July 11, 2020
 58. massage near me July 12, 2020
 59. Bet88 July 12, 2020
 60. profile July 12, 2020
 61. 코인카지노 July 12, 2020
 62. Situs Slot Sbobet Online July 12, 2020
 63. click the link July 13, 2020
 64. voip telephone July 13, 2020
 65. body massage Near me July 13, 2020
 66. Aaxll July 13, 2020
 67. best cbd oil July 14, 2020
 68. Adult Video July 14, 2020
 69. Daily News July 15, 2020
 70. CBD Oil SFweekly July 16, 2020
 71. manzi July 17, 2020
 72. web hosting providers July 18, 2020
 73. ink kiosk July 18, 2020
 74. go x app July 19, 2020
 75. roofing toronto July 20, 2020
 76. online scam July 20, 2020
 77. Click This July 21, 2020
 78. web hosting companies July 21, 2020
 79. job posting July 22, 2020
 80. website hosting services July 23, 2020
 81. Medium July 23, 2020
 82. Xvideo July 24, 2020
 83. 成人影片 July 24, 2020
 84. vr60 magazine July 24, 2020
 85. toronto roof repair cost July 25, 2020
 86. website hosting July 25, 2020
 87. Buy OSRS Gold July 25, 2020
 88. web hosting sites July 25, 2020
 89. CBD Oil July 26, 2020
 90. judi slot terlengkap July 26, 2020
 91. cheap plane tickets July 27, 2020
 92. springer.com July 28, 2020
 93. Nery Gail July 28, 2020
 94. spirit airlines July 29, 2020
 95. cyberworldcasino.com July 30, 2020
 96. cyber world casino July 31, 2020
 97. wholesale solar lighting August 4, 2020
 98. נערות ליווי August 5, 2020
 99. best web hosting sites August 5, 2020
 100. free poker online games August 6, 2020
 101. best web hosting August 6, 2020
 102. web hosting company August 7, 2020

Leave a Reply