VIDEO: ਜੈਸਮੀਨ ਸੈਂਡਲਾਸ ਦਾ ਹੇਅਰਸਟਾਈਲ ਨਹੀਂ ਆਇਆ ਦਾਦੀ ਨੂੰ ਪਸੰਦ

ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਜੈਸਮੀਨ ਸੈਂਡਲਾਸ ਹਰ ਵਾਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੀ ਹੈ। ਇਕ ਪਾਸੇ ਜਿੱਥੇ ਉਹ ਆਪਣੇ ਗਾਉਣ ਦੇ ਵੱਖਰੇ ਅੰਦਾਜ਼ ਕਰਕੇ ਜਾਣੀ ਜਾਂਦੀ ਹੈ ਉਸੇ ਤਰ੍ਹਾਂ ਉਸ ਦੇ ਕੱਪੜੇ ਪਾਉਣ ਸਟਾਈਲ ਵੀ ਹੋਰਾਂ ਤੋਂ ਵੱਖਰਾ ਹੀ ਹੁੰਦਾ ਹੈ। ਇੱਥੋਂ ਤੱਕ ਕਿ ਉਸ ਦੇ ਵਾਲਾਂ ਦਾ ਸਟਾਈਲ ਵੀ ਇਨ੍ਹੀਂ ਦਿਨੀਂ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਜੈਸਮੀਨ ਦਾ ਹਰ ਸਟਾਈਲ ਉਸ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦਾ ਹੈ ਤੇ ਕੁਝ ਲੋਕ ਤਾਂ ਉਸ ਦੇ ਸਟਾਈਲ ਦੀ ਨਕਲ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਜੈਸਮੀਨ ਦੀ ਦਾਦੀ ਨੂੰ ਉਸ ਦਾ ਸਟਾਈਲ ਪਸੰਦ ਨਹੀਂ ਆਇਆ।

ਇਸ ਦਾ ਖੁਲਾਸਾ ਉਸ ਵੀਡੀਓ ਤੋਂ ਹੋਇਆ ਹੈ, ਜਿਹੜੀ ਕਿ ਜੈਸਮੀਨ ਨੇ ਆਪਣੇ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਜੈਸਮੀਨ ਦੀ ਦਾਦੀ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ ਜੈਸਮੀਨ ਆਪਣੀ ਦਾਦੀ ਨੂੰ ਆਪਣੇ ਵਾਲ ਦਿਖਾਉਂਦੀ ਨਜ਼ਰ ਆ ਰਹੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਇਹ ਉਸ ਦੇ ਵਾਲਾਂ ਨੂੰ ਕੀ ਹੋ ਗਿਆ ਹੈ। ਜੈਸਮੀਨ ਦੀ ਦਾਦੀ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਇਹ ਵਾਲ ਨਕਲੀ ਲਾਏ ਹਨ ਜਾਂ ਅਸਲੀ ਹਨ? ਜੈਸਮੀਨ ਦੀ ਦਾਦੀ ਉਸ ਦੇ ਵਾਲਾਂ ਨੂੰ ਹੱਥ ਲਾ ਕੇ ਵੀ ਦੇਖਦੀ ਹੈ ਤਾਂ ਉਹ ਬੇਹੱਦ ਗੁੱਸਾ ਕਰਦੀ ਹੈ। ਇਸ ਵੀਡੀਓ ‘ਚ ਜੈਸਮੀਨ ਦੀ ਦਾਦੀ ਭਾਵੇਂ ਉਸ ਨਾਲ ਨਰਾਜ਼ ਹੁੰਦੀ ਨਜ਼ਰ ਆ ਰਹੀ ਹੈ ਪਰ ਇਸ ਵੀਡੀਓ ਤੋਂ ਸਾਫ ਹੁੰਦਾ ਹੈ ਕਿ ਵੱਡੇ ਬਜੁਰਗ ਆਪਣੇ ਬੱਚਿਆਂ ਦੇ ਚੰਗੇ ਮਾੜੇ ਦਾ ਕਿਨ੍ਹਾ ਖਿਆਲ ਰੱਖਦੇ ਹਨ।

jasmine sandlas

53 Comments

  1. sad love quotes June 6, 2020
  2. Doll For Men June 9, 2020
  3. daftsec June 9, 2020
  4. Sex Toys India June 10, 2020
  5. EstherOriet June 10, 2020
  6. 토토사이트 June 10, 2020
  7. EstherOriet June 11, 2020
  8. office cleaning June 11, 2020
  9. gái gọi cầu giấy June 15, 2020
  10. Gay Porn June 15, 2020
  11. EstherOriet June 16, 2020
  12. blog June 16, 2020
  13. Wynell Eastwood June 16, 2020
  14. EstherOriet June 16, 2020
  15. Rymden 77 June 16, 2020
  16. Alexander Coleman Kime June 16, 2020
  17. Alex Kime Chicago June 16, 2020
  18. CBD Lube June 25, 2020
  19. omaha used car dealers June 26, 2020
  20. Approved viagra June 28, 2020
  21. cduniverse.com June 28, 2020
  22. Order viagra us June 29, 2020
  23. casino tips June 29, 2020
  24. gambling tips June 29, 2020
  25. Buy pfizer viagra online June 30, 2020
  26. best TV deals June 30, 2020
  27. Buy viagra online June 30, 2020
  28. CBD Oil for Dogs June 30, 2020
  29. Xxx video June 30, 2020
  30. cheap smm king July 1, 2020
  31. tenerife estate agent July 1, 2020
  32. 코인카지노 July 2, 2020
  33. Viagra jelly July 2, 2020
  34. Buy online viagra July 2, 2020
  35. Buy viagra without rx July 3, 2020
  36. porn video July 3, 2020
  37. buy tadalafil online July 4, 2020
  38. viagra for sale July 4, 2020
  39. Alex Kime July 5, 2020
  40. viagra 100mg July 6, 2020
  41. cialis professional July 6, 2020

Leave a Reply