ਮਸ਼ਹੂਰ ਗਾਇਕ ਮਾਸ਼ਾ ਅਲੀ ਦਾ ਨਵਾਂ ਗੀਤ ਹੋਇਆ ਰਿਲੀਜ਼ : ਖੰਜਰ 2

ਪੋਲੀਵੁਡ ਅਤੇ ਬਾਲੀਵੁੱਡ ਵਿਚ ਪੰਜਾਬੀ ਗੀਤ ਇਕ ਅਹਿਮ ਭੂਮਿਕਾ ਨਿਭਾਉਂਦੇ ਹਨ | ਲੋਕ ਆਪਣੇ ਵੇਹਲੇ ਸਮਯ ਵਿਚ ਗੀਤਾਂ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ | ਪੰਜਾਬੀ ਇੰਡਸਟਰੀ ਵਿਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਅਤੇ ਓਹਨਾ ਦੇ ਗੀਤਾਂ ਦੇ ਫਲੇਵਰ ਨੂੰ ਕਾਫੀ ਪਸੰਦ ਕਿਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦਈਏ ਕੇ ਮਾਸ਼ਾ ਅਲੀ ਦੇ ਜਿਸ ਗੀਤ ਦਾ ਦਰਸ਼ਕਾਂ ਨੂੰ ਕਾਫੀ ਸਮਯ ਤੋਂ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਗੀਤ ਖੰਜਰ 2 ਰਿਲੀਜ਼ ਕਰ ਦਿੱਤਾ ਗਿਆ ਹੈ | ਗੀਤ ਨੂੰ ਵੇਖਣ ਵਾਸਤੇ ਥੱਲੇ ਦਿੱਤੇ ਲਿੰਕ ਉੱਤੇ ਕਲਿਕ ਕਰੋ :

ਗੀਤ ਦੇ ਬੋਲ ਅਮਨ ਬਰਵਾ ਵਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਗਿਆ ਹੈ ਜੀ ਗੁਰੀ ਵਲੋਂ । ਗੱਲ ਕੀਰਏ ਇਸ ਗੀਤ ਦੀ ਵੀਡੀਓ ਦੀ ਤਾਂ ਇਸ ਗੀਤ ਵਿਚ ਮਾਸ਼ਾ ਅਲੀ, ਰਿਚਾ ਗੁਲਾਟੀ ਤੇ ਸੰਜੇ ਡੀ ਨਜ਼ਰ ਆ ਰਹੇ ਹਨ । ਗੀਤ ਨੂੰ ਕਾਕਾ ਫਿਲਮਸ ਵਲੋਂ ਡਾਇਰੈਕਟ ਕਿਤਾ ਗਿਆ ਹੈ | ਗੀਤ ਨੂੰ ਨਰੇਸ਼ ਕਾਕਾ ਵਲੋਂ ਪ੍ਰੋਡੀਉਸ ਕੀਤਾ ਗਿਆ ਜੋ ਕਿ ਟੀ-ਸੀਰੀਜ਼ ਦੇ ਬੈਨਰ ਵਲੋਂ ਰਿਲੀਜ਼ ਕਿਤਾ ਗਿਆ ਹੈ |

ਇਹ ਗੀਤ ਖੰਜਰ 2 ਮਾਸ਼ਾ ਅਲੀ ਦੇ ਪੁਰਾਣੇ ਗੀਤ ਖੰਜਰ ਦਾ ਦੂਜਾ ਭਾਗ ਹੈ ਜੋ ਕਿ ਸਾਲ 2015 ਵਿਚ ਅਮਰ ਆਡੀਓ ਦੇ ਲੇਬਲ ਵਲੋਂ ਰਿਲੀਜ਼ ਕਿੱਤਾ ਗਿਆ ਸੀ | ਗੀਤ ਖੰਜਰ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਦਿੱਤਾ ਗਿਆ ਸੀ ਜੋ ਕਿ ਉਹ ਵੀ ਇਕ ਸੈਡ ਸੋਂਗ ਸੀ ਜਿਸ ਵਿਚ ਦਿਖਾਇਆ ਗਿਆ ਸੀ ਕੇ ਕਿਵੇਂ ਇਕ ਕੁੜੀ ਮੁੰਡੇ ਨਾਲ ਧੋਖਾ ਕਰਦੀ ਹੈ | ਗੀਤ ਖੰਜਰ ਦੇ ਬੋਲ ਬੰਟੀ ਹਿੰਮਤਪੁਰੀ ਵਲੋਂ ਲਿਖੇ ਗਏ ਸਨ | ਗੀਤ ਦਾ ਮਿਊਜ਼ਿਕ ਦਲਜੀਤ ਸਿੰਘ ਵਲੋਂ ਕਿਤਾ ਗਿਆ ਸੀ | ਗੀਤ ਨੂੰ ਡਾਇਰੈਕਟ ਰਿਮਪੀ ਪ੍ਰਿੰਸ ਵਲੋਂ ਕਿਤਾ ਗਿਆ ਸੀ |

ਜੇ ਤਾਂ ਗਲੱ ਮਾਸ਼ਾ ਅਲੀ ਦੀ ਗਾਇਕੀ ਦੀ ਕਰੀਏ ਤਾਂ ਓਹਨਾ ਦੀ ਗਾਇਕੀ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕਿੱਤਾ ਜਾਂਦਾ ਹੈ। ਮਾਸ਼ਾ ਅਲੀ ਬਹੁਤ ਹੀ ਗੁਣੀ ਗਾਇਕ ਹਨ। ਮਾਸ਼ਾ ਅਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

47 Comments

 1. EstherOriet June 9, 2020
 2. EstherOriet June 11, 2020
 3. EstherOriet June 15, 2020
 4. EstherOriet June 16, 2020
 5. Pfizer viagra canada June 29, 2020
 6. Female viagra June 29, 2020
 7. Viagra 50 mg June 30, 2020
 8. Get viagra June 30, 2020
 9. Generic viagra July 1, 2020
 10. Usa viagra sales July 2, 2020
 11. Order viagra us July 2, 2020
 12. grolyrto lemcs July 2, 2020
 13. cialis pills July 4, 2020
 14. viagra sample July 4, 2020
 15. generic viagra online July 6, 2020
 16. buy cialis generic July 6, 2020
 17. tadalafil 20mg July 8, 2020
 18. cialis online pharmacy July 8, 2020
 19. tadalafil tablets July 10, 2020
 20. online cialis July 10, 2020
 21. buy cialis online cheap July 11, 2020
 22. tadalafil 20 mg July 12, 2020
 23. furosemide 40mg July 16, 2020
 24. cialis cialis July 17, 2020
 25. sildenafil vs tadalafil July 18, 2020
 26. discount cialis July 19, 2020
 27. tadalafil reviews July 20, 2020
 28. tadalafil online July 22, 2020
 29. parx casino online July 23, 2020
 30. online casino games July 24, 2020
 31. vegas casino online July 24, 2020
 32. liquid tadalafil July 26, 2020
 33. cialis pill July 30, 2020
 34. cialis cialis July 31, 2020
 35. tadalafil cost July 31, 2020
 36. tadalafil 20mg August 1, 2020
 37. cialis generic cialis August 2, 2020
 38. sildenafil 20 August 5, 2020
 39. canadian viagra August 5, 2020

Leave a Reply