MOVIE REVIEW: ਅਧੂਰੇ ਪਿਆਰ ਦੀ ਕਹਾਣੀ ਨੂੰ ਦਰਸ਼ਾਉਂਦੀ ਹੈ ਫ਼ਿਲਮ “ਜ਼ੀਰੋ”

ਬਾਲੀਵੁੱਡ ਦੇ ਮਸ਼ਹਰੂ ਐਕਟਰ ਸ਼ਾਹਰੁਖ ਖਾਨ ਦੀ ‘ਜ਼ੀਰੋ’ ਨੂੰ ਲੈ ਕੇ ਫੈਨਜ਼ ਵਿਚਕਾਰ ਕਾਫੀ ਉਤਸ਼ਾਹ ਹੈ। ਬਾਲੀਵੁੱਡ ਦੇ ਟ੍ਰੇਡ ਐਨਾਲਿ‍ਸ‍ਟ ਵੀ ਮੰਨ ਰਹੇ ਹਨ ਕਿ‍ ਫਿ‍ਲ‍ਮ ਪਹਿਲੇ ਦਿਨ 30 ਕਰੋੜ ਦੇ ਕਰੀਬ ਦੀ ਓਪਨਿੰਗ ਲੈ ਸਕਦੀ ਹੈ। ਫਿ‍ਲ‍ਮ ਵਿਚ ਸ਼ਾਹਰੁਖ ਬੌਣੇ ਵਿਅਕਤੀ ਦੇ ਕਿਰਦਾਰ ‘ਚ ਪਰਦੇ ‘ਤੇ ਆਉਣਗੇ। ‘ਜ਼ੀਰੋ’ ਵਿਚ ਸ਼ਾਹਰੁਖ ਖਾਨ ਨਾਲ ਅਨੁਸ਼‍ਕਾ ਸ਼ਰਮਾ ਅਤੇ ਕੈਟਰੀਨਾ ਕੈਫ ਵੀ ਹਨ। ਖਾਸ ਗੱਲ ਇਹ ਹੈ ਕਿ ਅਨੁਸ਼‍ਕਾ ਨਾਲ ਸ਼ਾਹਰੁਖ ਦੀ ਇਹ ਚੌਥੀ ਫਿਲ‍ਮ ਹੈ ਉਥੇ ਹੀ ਕੈਟਰੀਨਾ ਕੈਫ ਦੇ ਨਾਲ ਦੂਜੀ। ਤਿੰਨੋਂ ਇਸ ਤੋਂ ਪਹਿਲਾਂ ‘ਜਬ ਤੱਕ ਹੈ ਜਾਨ’ ‘ਚ ਇਕੱਠੇ ਦਿਖਾਈ ਦਿੱਤੇ ਸਨ। ਫਿ‍ਲ‍ਮ ਦੇ ਡਾਇਰੈਕ‍ਟਰ ਆਨੰਦ ਐਲ ਰਾਏ ਹਨ ਅਤੇ ਕਹਾਣੀ ਲਿਖੀ ਹੈ ਹਿਮਾਂਸ਼ੂ ਸ਼ਰਮਾ ਨੇ। ਇਹ ਜੋੜੀ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ ‘ਤਨੂ ਵੈਡਸ ਮਨੂ’ ਅਤੇ ‘ਰਾਂਝਨਾ’ ਵਰਗੀਆਂ ਹਿੱ‍ਟ ਫਿਲਮਾਂ ਦੇ ਚੁੱਕੀਆਂ ਹਨ।

zero movie review

‘ਜ਼ੀਰੋ’ ਨੂੰ 5965 ਸ‍ਕਰੀਨ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ‘ਜ਼ੀਰੋ’ ਦੀ ਕਹਾਣੀ ਸ਼ੁਰੂ ਹੁੰਦੀ ਹੈ ਮੇਰਠ ਦੇ 38 ਸਾਲ ਦੇ ਬਹੂਆ ਸਿੰਘ (ਸ਼ਾਹਰੁਖ ਖਾਨ) ਨਾਲ। ਜਿਸ ਦੀ ਛੋਟੀ ਹਾਈਟ ਕਾਰਨ ਵਿਆਹ ਨਹੀਂ ਹੋ ਪਾਉਂਦਾ। ਇਸ ਤੋਂ ਬਾਅਦ ਫਿਲਮ ਫਲੈਸ਼ਬੈਕ ‘ਚ ਚੱਲੀ ਜਾਂਦੀ ਹੈ। ਬਹੂਆ ਇਕ ਮੈਰਿਜ ਬਿਊਰੋ ਰਾਹੀਂ ਆਫੀਆ ਭਿੰਡਰ (ਅਨੁਸ਼ਕਾ ਸ਼ਰਮਾ) ਨਾਮ ਦੇ ਇਕ ਵਿਗਿਆਨੀ ਨਾਲ ਮਿਲਦਾ ਹੈ ਜੋ ਦਿਮਾਗੀ ਲਕਵੇ ਨਾਲ ਪੀੜਤ ਹੈ। ਆਫੀਆ ‘ਜ਼ੀਰੋ’ ਗਰੇਵਿਟੀ ‘ਤੇ ਰਿਸਰਚ ਕਰਦੀ ਹੈ। ਬਹੂਆ ਉਸ ਨਾਲ ਮਿਲਦਾ ਹੈ ਅਤੇ ਪਿਆਰ ਦਾ ਇਕ ਛਲਾਵਾ ਕਰਦਾ ਹੈ ਪਰ ਆਫੀਆ ਉਸ ਦੇ ਘਰ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਵਿਆਹ ਕਰਨਾ ਚਾਹੁੰਦੀ ਹੈ। ਬਹੂਆ ਦੇ ਮਾਤਾ-ਪਿਤਾ ਵਿਆਹ ਫਿਕਸ ਕਰ ਦਿੰਦੇ ਹਨ ਪਰ ਸ਼ਾਹਰੁਖ ਵਿਆਹ ਦੇ ਪੰਡਾਲ ‘ਚੋਂ ਭੱਜ ਜਾਂਦਾ ਹੈ। ਇਕ ਚੀਜ਼ ਜੋ ਫਿਲਮ ਨੂੰ ਜੋੜੀ ਰੱਖਦੀ ਹੈ। ਉਹ ਹੈ ਫਿਲਮ ਦੇ ਡਾਇਲਾਗਸ ਜੋ ਬਹੁਤ ਵਧੀਆ ਲਿਖੇ ਗਏ ਹਨ। ਇਹ ਫਿਲਮ ਦੀ ਜਾਨ ਹੈ।

zero movie review

31 Comments

  1. Best UI design agency June 5, 2020
  2. best tech news June 6, 2020
  3. EstherOriet June 9, 2020
  4. EstherOriet June 11, 2020
  5. g June 15, 2020
  6. EstherOriet June 15, 2020
  7. EstherOriet June 16, 2020
  8. g June 17, 2020
  9. Brand viagra June 25, 2020
  10. Axioobet Indonesia June 25, 2020
  11. tinyurl.com June 26, 2020
  12. forum.serioussam.su June 26, 2020
  13. cbd oil that works 2020 June 29, 2020
  14. cbd oil that works 2020 June 29, 2020
  15. Canadian pharmacy viagra June 29, 2020
  16. Buy viagra australia June 29, 2020
  17. Viagra next day delivery June 30, 2020
  18. Discount viagra June 30, 2020
  19. Buy brand viagra July 1, 2020
  20. Canada viagra generic July 2, 2020
  21. tadalafil dosage July 4, 2020
  22. buy cialis July 6, 2020
  23. tadalafil tablets July 6, 2020

Leave a Reply