ਸੁਪਰਸਟਾਰ ਸਲਮਾਨ ਖਾਨ ਦੀ ਤੀਰਅੰਦਾਜ਼ੀ ਤੁਹਾਨੂੰ ਵੀ ਕਰ ਦੇਵੇਗੀ ਜਖ਼ਮੀ

ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਸਲਮਾਨ ਨੇ ਇਸ ਫਿਲਮ ਦੀ ਸ਼ੂਟਿੰਗ ਮੁੰਬਈ, ਆਬੂ ਧਾਬੀ, ਦਿੱਲੀ, ਪੰਜਾਬ ‘ਚ ਕੀਤੀ ਹੈ ਅਤੇ ਹੁਣ ਇਸ ਦੀ ਸ਼ੂਟਿੰਗ ਗੋਆ ‘ਚ ਹੋਣੀ ਹੈ, ਜਿਸ ਲਈ ਸਲਮਾਨ ਸਪੌਟ ‘ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

salman khan

ਸਲਮਾਨ ਦੀ ਗੋਆ ‘ਚ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇੱਥੇ ਵਿਹਲੇ ਸਮੇਂ ‘ਚ ਸਲਮਾਨ ਆਪਣਾ ਸਮਾਂ ਆਰਚਰੀ ਖੇਡਣ ‘ਚ ਬਿਤਾਉਂਦੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਲਮਾਨ ਨੇ ਸ਼ਾਨਦਾਰ ਨਿਸ਼ਾਨਾ ਲਾਇਆ ਹੈ। ਦੱਸ ਦਈਏ ਕਿ ਸਲਮਾਨ ਖਾਨ ਦੀ ਫਿਲਮ ‘ਭਾਰਤ’ ਈਦ ‘ਤੇ ਰਿਲੀਜ਼ ਹੋ ਰਹੀ ਹੈ, ਜਿਸ ‘ਚ ਸਲਮਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਜੈਕੀ ਸ਼ਰਾਫ, ਤੱਬੂ, ਨੋਰਾ ਫਤੇਹੀ ਅਤੇ ਦੀਸ਼ਾ ਪਟਾਨੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਊਥ ਕੋਰੀਅਨ ਫਿਲਮ ‘ਓਥ ਟੂ ਮਾਈ ਫਾਦਰ’ ਦਾ ਹਿੰਦੀ ਰੀਮੇਕ ਹੈ।

https://www.instagram.com/p/BsNicV4F9Mf/?utm_source=ig_embed

62 Comments

 1. LH June 4, 2020
 2. Best UI design agency June 5, 2020
 3. EstherOriet June 10, 2020
 4. EstherOriet June 11, 2020
 5. EstherOriet June 16, 2020
 6. EstherOriet June 16, 2020
 7. Viagra brand June 25, 2020
 8. Order viagra us June 26, 2020
 9. Low cost viagra June 29, 2020
 10. Buy viagra now online June 29, 2020
 11. Alternative for viagra June 30, 2020
 12. Order viagra us June 30, 2020
 13. Order viagra us July 1, 2020
 14. Buy viagra com July 1, 2020
 15. Pharmacy viagra July 1, 2020
 16. Generic viagra usa July 3, 2020
 17. viagra coupon July 3, 2020
 18. cialis online pharmacy July 5, 2020
 19. online pharmacy viagra July 5, 2020
 20. cialis buy cialis July 5, 2020
 21. tadalafil citrate July 6, 2020
 22. buy cialis online July 7, 2020
 23. cialis prices July 7, 2020
 24. cialis generic online July 8, 2020
 25. cialis cialis online July 9, 2020
 26. non prescription viagra July 10, 2020
 27. sildenafil vs tadalafil July 11, 2020
 28. cialis prices July 12, 2020
 29. cialis reviews July 16, 2020
 30. tadalafil liquid July 18, 2020
 31. Chadwick July 19, 2020
 32. Bobber July 19, 2020
 33. Linwood July 20, 2020
 34. Franklyn July 20, 2020
 35. Ramiro July 20, 2020
 36. Willard July 20, 2020
 37. Albert July 20, 2020
 38. Murray July 20, 2020
 39. Wilburn July 20, 2020
 40. Jewel July 20, 2020
 41. generic tadalafil July 21, 2020
 42. cialis online reviews July 22, 2020
 43. free slots online July 23, 2020
 44. real money casino games July 25, 2020
 45. buy cialis online safely July 26, 2020
 46. buy online viagra July 27, 2020
 47. cialis generic July 29, 2020
 48. sildenafil vs tadalafil August 1, 2020
 49. tadalafil 40 mg August 2, 2020
 50. buy cialis online cheap August 3, 2020
 51. tadalafil 20mg August 4, 2020
 52. BrianGon August 5, 2020
 53. BrianGon August 6, 2020
 54. buy generic viagra August 6, 2020
 55. sildenafil 100mg August 6, 2020

Leave a Reply